ਅਸੀਂ ਤੇਜ਼ ਅਤੇ ਭਰੋਸੇਮੰਦ ਨੁਸਖ਼ਾ ਦਵਾਈਆਂ ਦੀ ਡਿਲਿਵਰੀ, ਆਟੋ ਰੀਫਿਲ (ਆਪਣੇ ਆਪ ਦਵਾਈ ਦੁਬਾਰਾ ਮਿਲਣਾ) ਅਤੇ ਦਵਾਈਆਂ ਦੀ ਬੰਡਲਿੰਗ ਵਰਗੇ ਟੂਲਜ਼, ਕੇਅਰ ਮਾਹਰਾਂ ਤੱਕ ਸਿੱਧੀ ਪਹੁੰਚ, ਅਤੇ ਬੀਮਾ ਤੇ ਬੱਚਤਾਂ ਦੇ ਨਾਲ ਸਹਾਇਤਾ ਪ੍ਰਦਾਨ ਕਰਕੇ ਇਹ ਨਵੀਂ ਪਰਿਭਾਸ਼ਾ ਦੇ ਰਹੇ ਹਾਂ ਕਿ ਇੱਕ ਫਾਰਮੇਸੀ ਕੀ ਕੁਝ ਕਰ ਸਕਦੀ ਹੈ। ਅੱਜ ਹੀ Alto ਨਾਲ ਸ਼ੁਰੂਆਤ ਕਰੋ!