ਟੁਕੜਿਆਂ ਵਿੱਚ
http://species-in-pieces.com/
ਟੁਕੜਿਆਂ ਵਿੱਚ - 30 ਖ਼ਤਰੇ ਵਿੱਚ ਪਈਆਂ ਪ੍ਰਜਾਤੀਆਂ, 30 ਟੁਕੜੇ।
30 ਪ੍ਰਜਾਤੀਆਂ, 30 ਟੁਕੜੇ। In Pieces ਦੁਨੀਆ ਦੀਆਂ 30 ਸਭ ਤੋਂ ਦਿਲਚਸਪ ਪਰ ਬਦਕਿਸਮਤੀ ਨਾਲ ਅਲੋਪ ਹੋਣ ਦੀ ਕਗਾਰ 'ਤੇ ਖੜ੍ਹੀਆਂ ਪ੍ਰਜਾਤੀਆਂ ਦੀ ਇੱਕ ਇੰਟਰਐਕਟਿਵ ਪ੍ਰਦਰਸ਼ਨੀ ਹੈ — ਜਿਨ੍ਹਾਂ ਦੀ ਹੋਂਦ ਸੱਚਮੁੱਚ ਹੀ ਖੇਰੂੰ-ਖੇਰੂੰ (ਟੁਕੜਿਆਂ ਵਿੱਚ) ਹੋ ਚੁੱਕੀ ਹੈ।